ਟਾਈਟਲ ਅਤੇ ਕਰੈਡਿਟ ਐਡ ਕਰਨ ਲਈ:
1. ਐਡਿਟ ਮੂਵੀ ਸੈਕਸ਼ਨ ਵਿੱਚ, ਮੇਕ ਟਾਈਟਲ ਜਾਂ ਕਰੈਡਿਟ ਨੂੰ ਚੁਣੋ।
2. ਟਾਈਟਲ ਜਾਂ ਕਰੈਡਿਟ ਨੂੰ ਰੱਖਣ ਲਈ ਜਗ੍ਹਾ ਨੂੰ ਚੁਣੋ।
3. ਟਾਈਟਲ ਵਿੰਡੋਜ਼ ਵਿੱਚ Govt. School, Punjab ਲਿਖੋ।
4. Change the title animation ਤੇ ਕਲਿੱਕ ਕਰਕੇ ਇਕ ਮੰਨ-ਪਸੰਦ ਐਨੀਮੇਸ਼ਨ ਦੀ ਚੋਣ ਕਰੋ।
Comments
Post a Comment