ਪ੍ਰਸ਼ਨ 2: ਨਿਮਲਲਿਖਤ
ਸਟੇਟਮੈਂਟ ਨੂੰ ਵਰਤੋ?
2.1 ਇਨ੍ਹਾਂ ਵਿਚੋ ਕਿਹੜੇ ਗਲਤ ਵੈਰੀਏਬਲ ਨਾਮ ਹਨ ਤੇ ਕਿਉ?
a) roll-no b) interest_paid c) SUM d) none of these
Ans. ਵੈਰੀਏਬਲ ਨਾਮ roll-no ਗਲਤ ਹੈ, ਕਿਉਂਕਿ ਵੈਰੀਏਬਲ
ਦੇ ਨਾਮ ਵਿੱਚ ਹਾਈਫਨ (-) ਦਾ ਇਸਤੇਮਾਲ ਨਹੀ ਕਰਦ ਸਕਦੇ।
2.2 ਪ੍ਰੋਗਰਾਮ ਭਾਗ ਦਾ ਪਰਿਣਾਮ ਕੀ ਹੋਵੇਗਾ?
int x;
x=11;
x=12;
x=13;
printf(“%d %d %d\n”,x,x,x);
Ans.
13 13 13
ਨੋਟ: ਕਿਉਂਕਿ x ਸਿਰਫ ਇਕ ਮੁੱਲ ਹੀ ਸਟੋਰ ਕਰ ਸਕਦਾ ਹੈ,
ਜੋ ਕਿ ਸਭ ਤੋ ਬਾਅਦ ਵਿੱਚ ਦਿੱਤਾ ਗਿਆ ਹੈ।
2.3 ਨਿਮਨਲਿਖਤ
ਪ੍ਰੋਗਰਾਮ ਦੁਆਰਾ ਕੀ ਪ੍ਰਿੰਟ ਹੁੰਦਾ ਹੈ?
main()
{
int a,b,c;
b=4;
c=a+b;
}
Ans. ਇਹ ਗਰਬੇਜ ਆਉਟਪੁਟ
ਦੇਵੇਗਾ ਕਿਉਂਕਿ a ਨੂੰ ਕੋਈ ਕੀਮਤ ਨਹੀ ਦਿੱਤੀ ਗਈ।
2.4 ਨਿਮਨਲਿਖਤ ਪ੍ਰੋਗਰਾਮਾਂ ਦਾ ਪਰਿਣਾਮ ਕੀ ਹੋਵੇਗਾ?
void main(void)
{
printf(“%d”,’B’);
}
Ans. 66
ਨੋਟ : ’B’ ਦਾ ASCII
ਕੋਡ ਮੁੱਲ 66 ਹੈ।
2.5 ਨਿਮਨਲਿਖਤ ਦਾ ਕੀ ਪਰਿਣਾਮ ਹੋਵੇਗਾ?
void main(void)
{
float x=1/2.0-1/2;
printf(“%.2f”,x);
}
Ans. 0.50
ਨੋਟ: 1/2.0 ਦਾ ਮੁੱਲ 0.50 ਅਤੇ 1/2 ਦਾ
ਮੁੱਲ integer
ਹੋਣ ਕਰਕੇ 0 ਆਵੇਗਾ ਅਤੇ ਇਸ ਪ੍ਰਕਾਰ
1/2.0-1/2 ਦਾ ਮੁੱਲ 0.50 ਹੀ ਆਵੇਗਾ।
2.6 ਜੇਕਰ x=12.4568 ਅਤੇ ਫੰਕਸ਼ਨ ਵਰਤਿਆ ਜਾਂਦਾ ਹੈ
ਤਾਂ ਕਿਹੜਾ ਮੁੱਲ ਛਪੇਗਾ?
printf(“%.3f”,x);
Ans. 12.457
ਨੋਟ: %.3f ਦਾ ਮਤਲਬ ਨੰਬਰ ਨੂੰ 3 ਡੀਜਿਟ ਤੱਕ ਰਾਊਂਡ ਆਫ(Round off) ਕਰਨਾ ਹੈ।
2.7 ਪ੍ਰੋਗਰਾਮ ਵਿੱਚ ਜੇਕਰ ਕੋਈ ਗਲਤੀ ਹੈ ਤਾਂ ਲੱਭੋ?
void main(void)
{
float a,b;
printf(“\nEnter value of a: “);
scanf(“%f”,a);
b=a*3;
printf(“\nValue of b = %f\n”,b);
}
Ans. scanf(“%f”,a); ਸਟੇਟਮੈਂਟ ਵਿੱਚ ਗਲਤੀ ਹੈ। ਵੈਰੀਏਬਲ a ਦੇ ਨਾਲ & ਓਪਰੇਟਰ ਦੀ ਵਰਤੋ ਕੀਤੀ ਜਾਣੀ ਹੈ।
ਸਹੀ ਸਟੇਟਮੈਂਟ ਇਸ ਪ੍ਰਕਾਰ ਹੈ: scanf(“%f”,&a);
2.8 ਨਿਮਨਲਿਖਤ ਦਾ ਕੀ ਪਰਿਣਾਮ ਹੋਵੇਗਾ?
int x=3, n=4;
x=++n;
printf(“%d”,x);
x=x++;
printf(“%d”,x);
Ans. 5 6
Comments
Post a Comment