ਪ੍ਰੈਕ 10: ਕਿਸੇ ਦੋ ਮਸ਼ਹੂਰ ਆਪਰੇਟਿੰਗ ਸਿਸਟਮ ਬਾਰੇ ਲਿਖੋ।

Windows: Microsoft ਦੁਆਰਾ ਬਣਾਇਆ ਗਿਆ Windows ਇਕ ਗ੍ਰਾਫਕਿਲ ਆਪਰੇਟਿੰਗ ਸਿਸਟਮ ਹੈ। ਪਹਿਲਾ Windows ਆਪਰੇਟਿੰਗ ਸਿਸਟਮ 1985 ਵਿੱਚ ਲਾਂਚ ਕੀਤਾ ਗਿਆ ਸੀ। ਲਗਭਗ ਅੱਜ ਵੀ 90% ਪਰਸਨਲ ਕੰਪਿਊਟਰਾਂ ਤੇ Windows ਆਪਰੇਟਿੰਗ ਸਿਸਟਮ ਤੇ ਕੰਮ ਕਰਦੇ ਹਨ। Windows ਇਕ ਮਲਟੀਟਾਸਕਿੰਗ, User-friendly ਆਪਰੇਟਿੰਗ ਸਿਸਟਮ ਹੈ। Windows ਦੇ ਵੱਖ-ਵੱਖ ਮਸ਼ਹੂਰ version ਹਨ: 

  • Windows XP 
  • Windows 7 
  • Windows 8 
  • Windows 10 




Linux:  Linux ਪਹਿਲੀ ਬਾਰ 1991 ਵਿੱਚ ਜ਼ਾਰੀ ਕੀਤਾ ਗਿਆ ਸੀ। ਇਹ ਆਪਰੇਟਿੰਗ ਸਿਸਟਮ Linus Torvalds, ਜਿਸ ਦੇ ਨਾਮ ਤੋਂ ਇਸ ਆਪਰੇਟਿੰਗ ਸਿਸਟਮ ਦਾ ਨਾਮ ਰੱਖਿਆ ਗਿਆ ਹੈ, ਦੁਆਰਾ ਬਣਾਇਆ ਗਿਆ ਸੀ। Linux ਪਰਸਨਲ ਕੰਪਿਊਟਰ ਤੇ ਇਸਤੇਮਾਲ ਕਰਨ ਲਈ ਬਣਾਇਆ ਗਿਆ ਇਕ ਗ੍ਰਾਫਿਕਲ ਆਪਰੇਟਿੰਗ ਸਿਸਟਮ ਹੈ, ਪ੍ਰਤੂੰ ਅੱਜ ਦੇ ਸਮੇਂ ਵਿੱਚ ਇਹ ਸਰਵਰ ਅਤੇ ਮੇਨਫਰੇਮ ਕੰਪਿਊਟਰਾਂ ਤੇ ਇਸਤੇਮਾਲ ਹੋਣ ਵਾਲਾ ਲੀਡਿੰਗ ਆਪਰੇਟਿੰਗ ਸਿਸਟਮ ਹੈ। ਇਸ ਦੇ ਮਸ਼ਹੂਰ version ਹਨ: 

  • Debian 
  • Fedora 
  • Ubuntu 

Comments