ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪੋਰਟਲ ਤੇ ਉਪਲਬਧ ਕੋਈ ਪੰਜ ਸੁਵਿਧਾਵਾਂ ਬਾਰੇ ਲਿਖੋ।

Books: ਇਸ ਲਿੰਕ ਵਿੱਚ ਪਹਿਲੀ ਤੋ 12ਵੀਂ ਜਮਾਤ ਤੱਕ ਦੇ ਵੱਖ-ਵੱਖ ਵਿੱਸ਼ਿਆ ਨਾਲ ਸਬੰਧਤ ਈ-ਬੁਕ ਉਪਲਬਧ ਹੈ। ਇਹ ਕਿਤਾਬਾਂ ਪੀ.ਡੀ.ਐਫ. (PDF) ਫਾਰਮੈਟ ਵਿੱਚ ਹਨ। ਇਸ ਤੋ ਇਲਾਵਾਂ ਆਪਨ ਸਕੂਲ ਨਾਲ ਸਬੰਧਤ ਕਿਤਾਬਾਂ ਵੀ ਉਪਲਬਧ ਹਨ।

Results: ਇਸ ਲਿੰਕ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲਾਨਾ ਬੋਰਡ ਨਤੀਜਿਆਂ, ਕੰਪਾਰਟਮੈਂਟ ਪੇਪਰਾਂ ਦੇ ਨਤੀਜੇ ਅਤੇ ਐਡੀਸ਼ਨਲ ਪੇਪਰਾਂ ਦੇ ਨਤੀਜਿਆਂ ਦੇ ਲਿੰਕ ਉਪਲਬਧ ਹਨ।

Online Forms: ਕੰਪਾਰਮੈਂਟ ਪੇਪਰ, ਰੀ-ਚੈਕਿੰਗ, ਇੰਪਰੂਵਮੈਂਟ ਅਤੇ ਐਡੀਸ਼ਨਲ ਪੇਪਰ ਲਈ ਅਪਲਾਈ ਕਰਨ ਦੀ ਸੁਵਿਧਾ ਇਸ ਲਿੰਕ ਅਧੀਨ ਮਿਲਦੀ ਹੈ।

Model Test Papers: ਵੱਖ-ਵੱਖ ਜਮਾਤਾਂ ਦੇ ਵੱਖ-ਵੱਖ ਵਿਸ਼ਿਆ ਨਾਲ ਸਬੰਧਤ ਮਾਡਲ ਟੈਸਟ ਪੇਪਰ ਇਸ ਲਿੰਕ ਵਿੱਚ ਮਿਲਣਗੇ। ਇਹ ਮਾਡਲ ਪੇਪਰ PDF ਫਾਰਮੈਟ ਵਿੱਚ ਉਪਲਬਧ ਹਨ।

Contact Us: ਇਸ ਲਿੰਕ ਵਿੱਚ ਪੰਜਾਬ ਬੋਰਡ ਦੇ ਦਫਤਰ ਦਾ ਅਡਰੈਸ, ਵੱਖ-ਵੱਖ ਸ਼ਾਖਾਵਾਂ ਦੇ ਸੰਪਰਕ ਨੰਬਰ ਅਤੇ ਈ-ਮੇਲ ਆਈ.ਡੀ ਦਿੱਤੇ ਗਏ ਹਨ।


Comments