ਮੂਵੀ ਐਕਸਪੋਰਟ ਕਰਨਾ:
1. ਫਾਈਲ ਮੀਨੂੰ ਤੇ ਜਾ ਕੇ “Save movie file” ਤੇ ਕਲਿੱਕ ਕਰੋ ਤੇ ਇਕ ਵਿਜ਼ਾਰਡ ਆਵੇਗਾ।
2. ਵਿਜ਼ਾਰਡ ਵਿੱਚ My computer ਆਪਸ਼ਨ ਦੀ ਚੋਣ ਕਰਕੇ Next ਤੇ ਕਲਿੱਕ ਕਰੋ।
3. Next ਕਲਿੱਕ ਕਰੋ, file name step ਆਵੇਗਾ। ਫਾਈਲ ਨੂੰ ਸੇਵ ਕਰਨ ਲਈ ਫੋਲਡਰ ਚੁਣੋ ਅਤੇ ਨਾਮ ਲਿਖੋ।
4. Movie setting ਵਿੱਚ ਮੂਵੀ ਕੁਆਲਟੀ ਦੀ ਚੋਣ ਕਰੋ ਅਤੇ Next ਤੇ ਕਲਿੱਕ ਕਰੋ।
5. ਮੂਵੀ ਸੇਵ ਹੋਣ ਦੀ Wait ਕਰੋ। ਫਿਰ Finish ਤੇ ਕਲਿੱਕ ਕਰੋ।
Comments
Post a Comment