HTTPS: HTTPs ਦਾ ਪੂਰਾ ਨਾਮ Hyper Text Transfer Protocol Secure ਹੈ। ਆਮ Http ਪ੍ਰੋਟੋਕਾਲ ਨਾਲੋ HTTPs ਨੂੰ ਵਧੇਰੇ ਸੁਰੱਖਿਤ ਮੰਨਿਆ ਜਾਂਦਾ ਹੈ ਕਿਉਂ ਕਿ ਇਸ ਵਿੱਚ ਡਾਟਾ Encrypted Form ਵਿੱਚ ਟ੍ਰਾਂਸਫਰ ਹੁੰਦਾ ਹੈ। ਜਿਸ ਨਾਲ Hackers ਦੁਆਰਾ ਚੋਰੀ ਕੀਤੇ ਜਾਣ ਦਾ ਖਤਰਾ ਘੱਟ ਹੁੰਦਾ ਹੈ। ਬਹੁਤ ਸਾਰੀਆਂ ਮਸ਼ਹੂਰ ਵੈਬਸਾਈਟਾਂ ਦੁਆਰਾ ਜਿਥੇ ਯੂਜ਼ਰ ਦਾ ਡਾਟਾ ਕਾਫੀ ਕੀਮਤੀ ਹੁੰਦਾ ਹੈ, HTTPs ਪ੍ਰੋਟੋਕਾਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ ਕਿ:
Captcha: ਇਸ ਦਾ ਪੂਰਾ ਨਾਮ Completely Automated Public Turing Test to Tell Computer and Human Apart ਹੈ। ਇਸ ਦਾ ਇਸਤੇਮਾਲ ਹੈਕਰਾਂ ਦੁਆਰਾ ਕੀਤੀ ਜਾਣ ਵਾਲੀ ਡਾਟਾ ਚੋਰੀ ਨੂੰ ਰੋਕਣ ਲਈ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਇਹ ਪਤਾ ਕਰਨ ਲਈ ਕੀਤਾ ਜਾਂਦਾ ਹੈ ਕਿ ਇਕ ਵੈਬ ਸਾਇਟ ਦਾ ਇਸਤੇਮਾਲ ਇਨਸਾਨ ਦੁਆਰਾ ਕੀਤਾ ਜਾ ਰਿਹਾ ਹੈ ਜਾਂ ਫਿਰ ਇਕ ਕੰਪਿਊਟਰ ਸਾਫਟਵੇਅਰ (ਜਿਸ ਨੂੰ ਬੋਟ ਕਹਿੰਦੇ ਹਨ) ਦੁਆਰਾ ਕੀਤਾ ਜਾ ਰਿਹਾ ਹੈ।
Comments
Post a Comment