ਪ੍ਰੈਕ. 1 : ਮੈਨੂਅਲ ਟੈਬ ਸਟਾਪ ਨੂੰ ਸੈੱਟ ਕਰਨਾ।

1. ਟੈਬ ਸਿਲੈਕਟ ਜੋਕਿ ਰੂਲਰ ਦੇ ਖੱਬੇ ਕੋਨੇ  ਵਿੱਚ ਹੈ ਨੂੰ ਉਦੋਂ ਤੱਕ ਕਲਿੱਕ ਕਰੋ ਜਦੋਂ ਤੱਕ ਕਿ ਸੈੱਟ ਕਰਨ ਵਾਲੀ ਟੈਬ ਪ੍ਰਦਰਸ਼ਿਤ ਨਹੀ ਹੁੰਦੀ। 

2. ਫਿਰ ਆਪਣੇ ਪੇਜ਼ ਦੇ ਉੱਪਰ ਰੂਲਰ’ਤੇ ਕਲਿੱਕ ਕਰੋ, ਜਿੱਥੇ ਅਸੀਂ ਟੈਬ ਸਟਾਪ ਸੈੱਟ ਕਰਨਾ ਚਾਹੁੰਦੇ ਹਾਂ।  ਵੱਖ-ਵੱਖ ਪ੍ਰਕਾਰ ਦੀਆਂ ਟੈਬ ਸਟਾਪਸ ਹਨ:


a.      Left
b.      Center
c.      Right
d.      Decimal
e.      Bar


 

Comments