Skip to main content
ਪ੍ਰੈਕ 11: MS-Publisher ਵਿੱਚ ਆਪਣੇ ਸਕੂਲ ਦਾ ਲੈਟਰਹੈਡ ਬਣਾਓ।
- ਸਭ ਤੋ ਪਹਿਲਾ ਪਬਲਿਸਰ ਸਾਫਟਵੇਅਰ ਨੂੰ ਓਪਨ ਕਰੋ।
- ਨਿਊ ਆਪਸ਼ਨ ਤੇ ਕਲਿਕ ਕਰੋ।
- ਵੱਖ-ਵੱਖ ਆਪਸ਼ਨ ਵਿੱਚੋ Letter Head ’ਤੇ ਕਲਿਕ ਕਰੋ।
- ਇਸ ਨਾਲ Templates ਓਪਨ ਹੋ ਜਾਣਗੇ। ਇਨ੍ਹਾਂ ਵਿਚੋ ਇਕ ਢੁਕਵਾਂ Template ਸਿਲੈਕਟ ਕਰੋ।
- ਇਸ ਤਰ੍ਹਾਂ Template ਓਪਨ ਹੋ ਜਾਵੇਗਾ।
- ਇਸ ਵਿੱਚ ਆਪਣੇ ਸਕੂਲ ਨਾਲ ਸੰਬੰਧਤ ਸੂਚਨਾ ਭਰੋ।
ਇਸ ਤੋ ਬਾਅਦ ਇਸ ਨੂੰ ਸੇਵ ਕਰੋ।
You have good work 👍👍👍👍👍👍👍👍👍👍👍👍👍👍👍👍👍👍👍👍👍👍
ReplyDelete🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂
ReplyDelete