ਪ੍ਰੈਕ 11: MS-Publisher ਵਿੱਚ ਆਪਣੇ ਸਕੂਲ ਦਾ ਲੈਟਰਹੈਡ ਬਣਾਓ।


  1. ਸਭ ਤੋ ਪਹਿਲਾ ਪਬਲਿਸਰ ਸਾਫਟਵੇਅਰ ਨੂੰ ਓਪਨ ਕਰੋ। 
  2. ਨਿਊ ਆਪਸ਼ਨ ਤੇ ਕਲਿਕ ਕਰੋ। 
  3. ਵੱਖ-ਵੱਖ ਆਪਸ਼ਨ ਵਿੱਚੋ Letter Head ’ਤੇ ਕਲਿਕ ਕਰੋ। 
  4. ਇਸ ਨਾਲ Templates ਓਪਨ ਹੋ ਜਾਣਗੇ। ਇਨ੍ਹਾਂ ਵਿਚੋ ਇਕ ਢੁਕਵਾਂ Template ਸਿਲੈਕਟ ਕਰੋ। 
  5. ਇਸ ਤਰ੍ਹਾਂ Template ਓਪਨ ਹੋ ਜਾਵੇਗਾ। 
  6. ਇਸ ਵਿੱਚ ਆਪਣੇ ਸਕੂਲ ਨਾਲ ਸੰਬੰਧਤ ਸੂਚਨਾ ਭਰੋ। ਇਸ ਤੋ ਬਾਅਦ ਇਸ ਨੂੰ ਸੇਵ ਕਰੋ।


Comments

  1. You have good work 👍👍👍👍👍👍👍👍👍👍👍👍👍👍👍👍👍👍👍👍👍👍

    ReplyDelete
  2. 🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂🙂

    ReplyDelete

Post a Comment