12ਵੀਂ, ਪਾਠ-3, ਪ੍ਰਸ਼ਨ 1, 2, 3


ਪ੍ਰਸ਼ਨ 1: ਬਹੁਪੱਖੀ ਪਸੰਦ ਦੇ ਪ੍ਰਸ਼ਨ
1.1   ਸੀ ਵਿਚ ਪ੍ਰੋਗਰਾਮ ਇਨ੍ਹਾਂ ਵਿਚੋਂ ਕਿਸ ਨਾਲ ਸ਼ੁਰੂ ਹੁੰਦਾ ਹੈ?
1)ਫੰਕਸ਼ਨ ਜਿਹੜਾ ਪਹਿਲਆ ਪਰਿਭਾਸ਼ਤ ਕੀਤਾ ਗਿਆ         2) main() ਫੰਕਸ਼ਨ
3)ਫੰਕਸ਼ਨ ਜਿਹੜਾ ਅੰਤ ਵਿਚ ਪਰਿਭਾਸ਼ਤ ਕੀਤਾ ਗਿਆ         4) main() ਤੋਂ ਇਲਾਵਾ ਫੰਕਸ਼ਨ
Ans.: 2) main() ਫੰਕਸ਼ਨ
1.2 ਇਕ ਫੰਕਸ਼ਨ ਜਿਸਦੀ ਕੋਈ ਕਾਰਵਾਈ ਨਹੀ ਹੁੰਦੀ ?
1) ਇਕ ਅਵੈਧ ਫੰਕਸ਼ਨ ਹੁੰਦਾ ਹੈ।                      2) ਵਾਕ-ਰਚਨਾ-ਗਲਤੀ ਪੈਦਾ ਕਰਦਾ ਹੈ
3) ਆਗਿਆ ਦਿੱਤੀ ਜਾਂਦੀ ਹੈ ਅਤੇ ਇਸਨੂੰ ਡੰਮੀ ਫੰਕਸ਼ਨ ਕਿਹਾ ਜਾਂਦਾ ਹੈ
4) ਜ਼ੀਰੋ ਵਾਪਸ ਕਰਦਾ ਹੈ।
Ans. 3) ਆਗਿਆ ਦਿੱਤੀ ਜਾਂਦੀ ਹੈ ਅਤੇ ਇਸਨੂੰ ਡੰਮੀ ਫੰਕਸ਼ਨ ਕਿਹਾ ਜਾਂਦਾ ਹੈ

          1.3 ਫੰਕਸ਼ਨ ਵਿਚ ਮੁੱਢਲੀ ਡਾਟਾ ਟਾਈਪ ਹੁੰਦੀ ਹੈ?
                    1) void                 2) int                     3) float                 4) char
                              Ans. 2) int

1.4 ਸੀ ਵਿੱਚ ਪੈਰਾਮੀਟਰ ਪਾਸਿੰਗ ਯੰਤਰੀਕਰਨ ਕੀ ਹੁੰਦਾ ਹੈ?
                         1) call by name                2) call by value                 3) name call       4) None of these
                              Ans. 2) call by value

1.5 ਇਨ੍ਹਾਂ ਵਿੱਚੋਂ ਮੇਨ ਫੰਕਸ਼ਨ ਕਿਹੜਾ ਹੈ?
                         1) a built-in function       2) a user defined function   3) optional    4) None of these
                              Ans. 2) a user defined function



        1.6 ਫੰਕਸ਼ਨਾਂ ਦੀ ਵਰਤੋਂ ਦਾ ਕੀ ਫਾਇਦਾ ਹੈ?

          a) ਟਾਪ ਡਾਊਨ ਮਾਡਿਊਲਿੰਗ         b) ਆਸਾਨ ਡੀ ਬੱਗਿੰਗ

          c) ਬਿਲਡ ਲਾਈਬ੍ਰੇਰੀ                      d) ਉਪਰੋਕਤ ਸਾਰੇ

         ਉ. d) ਉਪਰੋਕਤ ਸਾਰੇ



        1.7 ਕਿਸ ਕਮਾਂਡ ਨਾਲ ਲਾਈਬ੍ਰੇਰੀ ਫੰਕਸ਼ਨ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ?

         a) scanf              b) printf          c) #define        d) #include

        ਉ. d) #include



        1.8 ਫੰਕਸ਼ਨ ਵੱਧ ਤੋ ਵੱਧ ਕਿੰਨੀਆਂ ਕੀਮਤਾਂ ਵਾਪਸ ਭੇਜਦਾ ਹੈ?

         a) 3                     b) 2                  c) 1                  d) 0

        ਉ. c) 1



        1.9 ਕੀਮਤ ਵਾਪਸ ਭੇਜਣ ਦਾ ਕਾਰਜ ਕਿਹੜੀ ਖਾਲੀ ਥਾਂ ਸਟੇਟਮੈਂਟ ਕਰਦੀ ਹੈ?

         a) return b) getch           c) clrscr                       d) printf

        ਉ. a) return
 


        
 ਪ੍ਰਸ਼ਨ 2: ਦੱਸੋ ਸਹੀ ਹੈ ਜਾਂ ਗਲਤ
1.1.           ਕੀ ਹਰ ਫੰਕਸ਼ਨ ਦੇ ਵਿੱਚ ਇਕ ਰਿਟਰਨ ਸਟੇਟਮੈਂਟ ਹੋਣੀ ਜਰੂਰੀ ਹੁੰਦੀ ਹੈ? (false)
1.2.           ਇਕ ਫੰਕਸ਼ਨ ਦੇ ਵਿਚ ਇਕ ਤੋਂ ਵੱਧ ਰਿਟਰਨ ਸਟੈਂਟਮੈਂਟ ਹੋ ਸਕਦੀਆਂ ਹਨ? (true)
1.3.           ਕੀ ਅਸੀਂ ਕਾਂਸਟੈਂਟ ਨੂੰ ਫੰਕਸ਼ਨ ਵਿੱਚ ਪਾਸਡ ਕਰ ਸਕਦੇ ਹਾਂ? (true)
1.4.           ਫੰਕਸ਼ਨ ਇਕ ਤੋਂ ਵਧੇਰੇ ਮੁੱਲ ਵਾਪਸ ਭੇਜਦਾ ਹੋ ਜੋ  ਕਿ ਵਾਪਸ ਵਿਵਰਣ ਦੁਆਰਾ ਹੁੰਦਾ ਹੈ? (false)
1.5.           ਇਕ ਫੰਕਸ਼ਨ ਤੋਂ ਵਾਪਸ ਮੁੜਨ ਲਈ ਤੁਹਾਨੂੰ ਇਕ ਫੰਕਸ਼ਨ ਵਿਚ ਵਾਪਸ ਵਿਵਰਣ ਵਰਤਣਾ ਚਾਹੀਦਾ ਹੈ? (true)
1.6       ਯੂਜ਼ਰ ਡਿਫਾਇਂਡ ਫੰਕਸ਼ਨ ਪਹਿਲਾਂ ਤੋਂ ਬਣੇ ਬਣਾਏ ਹੁੰਦੇ ਹਨ।  (ਗਲਤ)

1.7     ਲਾਈਬ੍ਰੇਰੀ ਫੰਕਸ਼ਨ ਨੂੰ ਪ੍ਰਭਾਸ਼ਿਤ ਨਹੀਂ ਕਰਨਾ ਪੈਂਦਾ। (ਸਹੀ)

1.8     ਆਰਗੂਮੇਂਟ ਅਤੇ ਪੈਰਾਮੀਟਰ ਵਿੱਚ ਕੋਈ ਫਰਕ ਨਹੀਂਹ ਹੁੰਦਾ। (ਗਲਤ)     



ਪ੍ਰਸ਼ਨ  3: ਨਿਮਨਲਿਖਤ ਲਈ ਉਚਿੱਤ ਸ਼ਬਦ ਜਾਂ ਪਰਿਣਾਮ ਲਿਖੋ
3.1 ਫੰਕਸ਼ਨ ਪੂਰਵ ਪਰਿਭਾਸ਼ਤ ਹੁੰਦੇ ਹਨ ਅਤੇ ਸੰਗ੍ਰਹਿ ਦੇ ਨਾਲ ਦਿੱਤੇ ਜਾਂਦੇ ਹਨ?
Ans. Built in function or Library functions
3.2 ਫੰਕਸ਼ਨ ਜਿਹੜੇ ਹਮੇਸ਼ਾਂ ਹੌਦਾ ਵਿੱਚ ਹੁੰਦੇ ਹਨ ਅਤੇ  called ਪਹਿਲੇ ਫੰਕਸ਼ਨ ਨਹੀਂ ਹੁੰਦੇ?
Ans. main()
3.3 ਫੰਕਸ਼ਨ ਡਿਕਲੇਅਰੇਸ਼ਨ _______ ਦੇ ਨਾਲ ਖਤਮ ਹੁੰਦੀ ਹੈ?
Ans. Semicolon (;)
3.4 ਇਕ ਫੰਕਸ਼ਨ ਜਿਹੜਾ ਕੁਝ ਵੀ ਵਾਪਸ ਨਹੀ ਕਰਦਾ ਉਸ ਦੀ return ਟਾਈਪ ਕੀ ਹੁੰਦੀ ਹੈ?
Ans. void
3.5 ਪੈਰਾਮੀਟਰ ਭੇਜਣ ਲਈ ਇਕ ਫੰਕਸ਼ਨ ਦੁਆਰਾ ਕਿਹੜਾ ਸਾਧਨ ਵਰਤਿਆ ਜਾਂਦਾ ਹੈ?
Ans. Call by Value


ਪ੍ਰਸ਼ਨ-ਉੱਤਰ


1. ਫੰਕਸ਼ਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ?
ਉ. ਦੋ (2) ਤਰ੍ਹਾਂ ਦੇ।

2. ਲਾਇਬ੍ਰੇਰੀ ਫੰਕਸ਼ਨ ਕਿੱਥੇ ਪਏ ਹੁੰਦੇ ਹਨ?
ਉ. ਕਿਸੇ ਖਾਸ ਲਾਇਬ੍ਰੇਰੀ ਫਾਈਲ ਵਿੱਚ।

3. ਫੰਕਸ਼ਨ ਨੂੰ ਕਿਵੇਂ ਕਾਲ ਕੀਤਾ ਜਾਂਦਾ ਹੈ?
ਉ. ਫੰਕਸ਼ਨ ਦੇ ਨਾਮ ਦੀ ਵਰਤੋ ਕਰਦੇ ਹੋਏ।

4. ਫੰਕਸ਼ਨ ਕਿੱਥੇ ਪ੍ਰਭਾਸ਼ਿਤ ਕੀਤਾ ਜਾਂਦਾ ਹੈ?
ਉ. main() ਫੰਕਸ਼ਨ ਤੋ ਬਾਅਦ।

5. Call by value ਤੋਂ ਕੀ ਭਾਵ ਹੈ?
ਉ. ਇਕ argument ਦੇ ਮੁੱਲ ਨੂੰ ਫੰਕਸ਼ਨ ਵਿੱਚ ਭੇਜਣ ਦੀ ਵਿਧੀ।

6. ਫੰਕਸ਼ਨ ਕਾਲ ਕਰਨ ਵੇਲੇ ਕਿੰਨੀਆਂ ਕੀਮਤਾਂ ਭੇਜੀਆਂ (ਇਨਪੁੱਟ) ਜਾ ਸਕਦੀਆਂ ਹਨ?
ਉ. ਫੰਕਸ਼ਨ ਦੀ ਪਰੀਭਾਸ਼ਾ ਵਿੱਚ ਦਿੱਤੇ ਗਏ ਰਸਮੀ ਪੈਰਾਮੀਟਰ ਦੀ ਗਿਣਤੀ ਅਨੁਸਾਰ।

7. ਫੰਕਸ਼ਨ ਡਿਕਲੇਅਰੇਸ਼ਨ ਦਾ ਸਿੰਟੈਕਸ (Syntax) ਦੱਸੋ?
ਉ. return-type function-name(formal parameters);

8. ਜੋ ਫੰਕਸ਼ਨ ਕੀਮਤ ਵਾਪਸ ਨਹੀਂ ਭੇਜਦਾ ਉਸਦੀ ਰਿਟਰਨ ਟਾਈਪ ਕੀ ਹੁੰਦੀ ਹੈ?
ਉ. void



ਖਾਲੀ ਥਾਵਾਂ ਭਰੋ

1. ਫੰਕਸ਼ਨ ਡਿਕਲੇਰੇਸ਼ਨ ___________ ਨਾਲ ਖਤਮ ਹੁੰਦੀ ਹੈ।

ਉ. ਸੈਮੀਕਾਲਨ (;)

2. ਹਰ ਇੱਕ ਪ੍ਰੋਗਰਾਮ ਵਿੱਚ ਇੱਕ __________ ਫੰਕਸ਼ਨ ਜਰੂਰ ਹੁੰਦਾ ਹੈ।
ਉ. main()


3. ਮੁੱਲ ਵਾਪਸ ਭੇਜਣ ਦਾ ਕਾਰਜ ________ ਸਟੇਟਮੈਂਟ ਨਾਲ ਕੀਤਾ ਜਾਂਦਾ ਹੈ।
 ਉ. return


4. ___________ ਫੰਕਸ਼ਨ ਪਹਿਲਾਂ ਤੋਂ ਹੀ ਪ੍ਰਭਾਸ਼ਿਤ ਕੀਤੇ ਹੁੰਦੇ ਹਨ।

ਉ. ਲਾਇਬ੍ਰੇਰੀ


5. ਐਕਸਟਰਨਲ ਵੇਰੀਏਬਲ ਦਾ ਪਹਿਲਾ ਮੁੱਲ ________ ਹੁੰਦਾ ਹੈ।


ਉ. ਜੀਰੋ (0)
 
 




Comments