ਵਿਧੀ:
- ਟਾਸਕ ਪੇਨ ਵਿੱਚ Import Video ਤੇ ਕਲਿੱਕ ਕਰੋ।
- ਇਸ ਨਾਲ ਇਕ ਡਾਇਲਾਗ ਬਾਕਸ ਓਪਨ ਹੋਵੇਗਾ। ਹਾਰਡ ਡਰਾਇਵ ਵਿੱਚ ਜਿਥੇ ਵੀਡੀਓ ਫਾਈਲਾਂ ਪਈਆਂ ਹੋਵੇ ਉਸ ਲੋਕੇਸ਼ਨ ਤੇ ਜਾਓ।
- ਵੀਡੀਓ ਫਾਈਲ ਨੂੰ ਸਿਲੈਕਟ ਕਰੋ। ਇਕ ਤੋ ਵੱਧ ਵੀਡੀਓ ਫਾਈਲ ਨੂੰ ਸਿਲੈਕਟ ਕਰਨ ਲਈ ਸ਼ਿਫਟ ਜਾਂ ਕੰਟਰੋਲ ਕੀਅ ਦਾ ਇਸਤੇਮਾਲ ਕਰੋ।
- ਇਸੇ ਤਰ੍ਹਾਂ ਜੇਕਰ ਵੀਡੀਓ ਫਾਈਲ ਦੇ ਕਲਿੱਪਸ ਬਣਾਉਣੇ ਹੋਣ ਤਾਂ create clips for video files ਚੈਕਬਾਕਸ ਨੂੰ ਕਲਿੱਕ ਕਰਕੇ ਸਿਲੈਕਟ ਕਰੋ।
- Import ਬਟਨ ਤੇ ਕਲਿੱਕ ਕਰੋ।
Comments
Post a Comment