ਪ੍ਰਸ਼ਨ 1: ਬਹੁ ਪਸੰਦੀ ਪ੍ਰਸ਼ਨ
1.1 ਇਨ੍ਹਾਂ ਵਿੱਚੋ ਕਿਹੜਾ ਸੀ ਭਾਸ਼ਾ ਵਿਚ ਇਕ ਠੀਕ (ਸਹੀ) ਡਾਟਾ ਟਾਈਪ ਨਹੀ ਹੁੰਦਾ?
a)
charn b)
float c) long d) double
Ans. a) charn
1.2 ਇਨ੍ਹਾਂ ਵਿੱਚੋ ਕਿਹੜਾ ਅਰਥਮੈਟਿਕ ਓਪਰੇਟਰ ਨਹੀ ਹੈ?
a)
+ b)
& c) % d) *
Ans. b) &
1.3 ਓਪਰੇਟਰ % ਨੂੰ ਲਾਗੂ ਕੀਤਾ ਜਾ ਸਕਦਾ ਹੈ?
a)
Float Values b)
Double Values c) Integral
Values d) All of these
Ans. c) Integral Values
1.4 ਨਿਮਲਲਿਖਤ ਵਿਚੋਂ ਕਿਹੜਾ ਟਾਈਪ int ਦਾ ਸਹੀ ਪੂਰਣ ਅੰਕ
ਨਹੀ ਹੈ?
a)
3750 b)
32800 c) -32767 d) 0
Ans. b) 32800
1.5 ਸੀ ਵਿਚ ਟਾਈਪ int ਦਾ ਪਰਿਵਰਤਨ ਰੇਂਜ
ਵਿਚ ਮੁੱਲ ਲੈਂਦਾ ਹੈ?
a)
0 to 32767 b)
0 to 65535 c) -32768 to 32767 d) -32767 to 32768
Ans. c) -32768 to 32767
1.6 ਇਨ੍ਹਾਂ ਵਿੱਚੋਂ ਕਿਹੜਾ ਸੀ ਭਾਸ਼ਾ ਵਿਚ ਰਾਖਵਾਂ ਸ਼ਬਦ ਨਹੀਂ ਹੈ?
a)
for b) goto c) doo d) switch
Ans. c) doo
1.7 5/6/3+8/3 ਦੇ ਐਕਸਪ੍ਰੇਸ਼ਨ ਦਾ ਕੀ ਮੁੱਲ ਹੋਵੇਗਾ?
a)
4 b) 2 c) 2.333 (approx.) d) None of these
Ans. b) 2
1.8 ਸ਼ਨਾਖਤ ਕਰੋ ਇਨ੍ਹਾਂ ਵਿਚੋ ਕਿਹੜੇ ਸੀ ਟੋਕਨ ਹੁੰਦੇ ਹਨ?
a)
keywords b)
constants c) operators d) All of these
Ans. d) All of these
1.9 ਇਨ੍ਹਾਂ ਵਿਚੋਂ ਕਿਹੜੇ ਸੀ ਵਿਚ ਕੀ-ਵਰਡ ਨਹੀਂ ਹੁੰਦੇ?
a)
const b)
main c) sizeof d) void
Ans. b) main
1.10 ਸੀ ਵਿਚ ਦੋਹਰੇ
ਅਰਥਮੈਟਿਕ ਆਪਰੇਟਰਾਂ ਦੀ ਗਿਣਤੀ?
a)
5 b)
4 c) 6 d) 7
Ans. a) 5
Thanks
ReplyDeleteThanks
ReplyDelete