11ਵੀਂ, ਪਾਠ-2, ਪ੍ਰਸ਼ਨ 3, 4


ਪ੍ਰਸ਼ਨ 3: ਸਹੀ ਜਾਂ ਗਲਤ
1            ਸੀ ਭਾਸ਼ਾ ਚੇਂਜ ਕੇਸ (change case) ਹੈ।  
         (true)
2            ਜੇਕਰ ਇਕ ਪ੍ਰੋਗਰਾਮ ਵਿਚ ਲੋਜਿਕਲ(Logical) ਗਲਤੀਆਂ ਹੋਣ ਤਾਂ ਇਹ ਕੰਪਾਈਲੇਸ਼ਨ (Compilation) ਨਹੀ ਕੀਤਾ ਜਾ ਸਕਦਾ। 
         (false)
3            ਖਾਲੀ ਸਥਾਨ ਨੂੰ ਸਫੈਦ ਸਥਾਨ ਚਿੰਨ੍ਹ (White Space Character) ਕਿਹਾ ਜਾਂਦਾ ਹੈ। 
        (true)
4            Null String ਦੀ ਨੁਮਾਇੰਦਗੀ “” ਦੁਆਰਾ ਕੀਤੀ ਜਾਂਦੀ ਹੈ।  
         (true)
5            ਸੀ ਭਾਸ਼ਾ ਇਕ ਸਧਾਰਣ, ਬਹੁ-ਉਪਯੋਗੀ ਅਤੇ ਵਧੇਰੇ ਸਪਸ਼ਟ ਆਮ-ਮੰਤਵ-ਭਾਸ਼ਾ ਹੈ 
         (false)


ਪ੍ਰਸ਼ਨ 4:  ਨਿਮਨਲਿਖਤ ਲਈ ਉਚਿਤ ਸ਼ਬਦ ਲਿਖੋ।
      1.     ਸੀ ਭਾਸ਼ਾ ਕਿਸ ਲੈਵਲ ਦੀ ਭਾਸ਼ਾ ਹੁੰਦੀ ਹੈ।
     ਮਿਡਲ ਲੇਵਲ ਭਾਸ਼ਾ (Middle Level Language)
2.      ਸੀ ਭਾਸ਼ਾ ਦੀ ਹਰ ਇਕ ਸਟੇਟਮੈਂਟ ਕਿਸ ਦੇ ਨਾਲ ਖਤਮ ਹੁੰਦੀ ਹੈ।
       ; (ਸੈਮੀਕਾਲਮ)
3.       0 ਮੁੱਲ ਦੇ ਨਾਲ ਚਿੰਨ੍ਹ ਹੁੰਦਾ ਹੈ।
       ‘\0’
4.       \t, ਸੀ ਭਾਸ਼ਾ ਵਿੱਚ ਵਿਸ਼ੇਸ਼ ਚਿੰਨ੍ਹ ਦੀ ਨੁਮਾਇੰਦਗੀ ਕਰਦਾ ਹੈ।
     ਟੈਬ (Tab)
5.       ਕੰਮਪਾਈਲੇਸ਼ਨ ਸਮੇਂ ਨਿਰਦੇਸ਼।
      ਪ੍ਰੀਪ੍ਰੋਸੈਸਰ ਨਿਰਦੇਸ਼ (Pre-processor Directives)

Comments

Post a Comment