ਪ੍ਰਸ਼ਨ 1 : ਬਹੁਪੱਖੀ ਪਸੰਦ ਦੇ ਪ੍ਰਸ਼ਨ
1.
ਖਾਲੀ ਸਟਰਿੰਗ ਦੀ ਲੰਬਾਈ ਕੀ ਹੁੰਦੀ ਹੈ?
a) 1 b)0 c) 2 d) 4
Ans. b) 0
2.
ਹਰ ਸਟਰਿੰਗ ਦੀ ਸਮਾਪਤੀ ____ ਨਾਲ ਹੋਣੀ ਚਾਹੀਦੀ ਹੈ।
a) ਕੈਰਜ ਵਾਪਸੀ ਚਿੰਨ੍ਹ b) ਨਵੀਂ ਰੇਖਾ ਚਿੰਨ੍ਹ c) ਖਾਲੀ ਚਿੰਨ੍ਹ d) ਲਾਈਨਫੀਡ ਚਿੰਨ੍ਹ
Ans. c) ਖਾਲੀ ਚਿੰਨ੍ਹ
3. ਸਟਰਿੰਗ ਨੂੰ ਉਲਟਣ ਲਈ ਕਿਹੜੇ ਨਿਮਲਲਿਖਤ ਫੰਕਸ਼ਨਾਂ ਦਾ ਇਸਤੇਮਾਲ
ਕੀਤਾ ਜਾਂਦਾ ਹੈ?
a) strcpy b)
strlen c) strcmp d) none of these
Ans. d) none of these
4. ਜੇਕਰ ਅਸੀਂ ਵਿਚਾਰ ਕਰੀਏ ਕਿ ਸਟਰਿੰਗ ਦਾ ਐਲਾਨ char x[10] ਵਜੋਂ ਹੁੰਦਾ ਹੈ ਤਾਂ
ਉਸ ਸਟਰਿੰਗ ਦੀ ਲੰਬਾਈ ਕਿੰਨੀ ਹੁੰਦੀ ਹੈ ਜਿਹੜੀ ਸਹੀ ਤੌਰ ਤੇ ਪ੍ਰਤੀਨਿਧ ਕੀਤੀ ਜਾ ਸਕਦੀ ਹੈ?
a) 11 b)
9 c) 10 d) all of these
Ans. b) 9
5. ਨਿਮਨਲਿਖਤ ਵਿੱਚ ਕਿਹੜੇ ਇਨਪੁੱਟ ਫੰਕਸ਼ਨ ਬਹੁਸ਼ਬਦੀ ਸਟਰਿੰਗ ਦੇ ਲਈ
ਨਹੀ ਵਰਤੇ ਜਾ ਸਕਦੇ?
a) getch() b)
gets() c) scanf() d) none of these
Ans. c) scanf()
6. ਇਨ੍ਹਾਂ ਵਿਚੋਂ ਕਿਹੜਾ ਸਹੀ ਹੈ, ਜੇਕਰ ਅਸੀਂ ਲਿਖਦੇ ਹਾਂ strcmp(s1,s2) ਕਿਹੜਾ ਮੁੱਲ ਵਾਪਸ
ਹੁੰਦਾ ਹੈ?
a) <0 when s1<s2 b) =0 when s1=s2 c)
>0 when s1> s2 d) all of
these
Ans. d) all of these
7. ਜੇਕਰ ਫੰਕਸ਼ਨ
strcat(s1,s2) ਲਾਗੂ ਹੁੰਦਾ ਹੈ ਤਦ ਜੋ ਵਾਪਸ ਕਰੇਗਾ
a) s2 at the end of s2 b) s2 at the end of s1 c)
s1 at the end of s2 d) s2 at the
start of s1
Ans. b) s2
at the end of s1
8. ਫੰਕਸ਼ਨ
strcmp(“Abcd”,”ABCD”) ਕੀ ਮੋੜੇਗਾ?
a) -1 b)
0 c) 1 d) None of these
Ans. c) 1
9. ਸਟਰਿੰਗ ਫੰਕਸ਼ਨਾਂ ਦੇ ਨਾਲ ਚਿੰਨ੍ਹ ਸਟਰਿੰਗ ਤੇ ਕਿਹੜੇ ਨਿਮਨਲਿਖਤ
ਕੰਮ ਨਹੀ ਕੀਤੇ ਜਾ ਸਕਦੇ?
a) ਇਕ ਸਟਰਿੰਗ ਨੂੰ ਜੋੜਣਾ b) ਇਕ ਸਟਰਿੰਗ ਦੀ ਦੂਜੀ ਨਾਲ ਕਾਪੀ ਕਰਨੀ
d) ਬਰਾਬਰਤਾ ਲਈ ਸਟਰਿੰਗਜ਼ ਦਾ ਮੁਕਾਬਲਾ ਕਰਨਾ d) ਇਕ ਸਟਰਿੰਗ ਨੂੰ ਹਟਾਉਣਾ।
Ans. d) ਇਕ ਸਟਰਿੰਗ ਨੂੰ
ਹਟਾਉਣਾ।
10. ਸਟਰਿੰਗ ਅੰਕਾਂ ਨੂੰ ਉਨ੍ਹਾਂ ਦੇ ਪੂਰਣ ਮੁੱਲ ਵਿਚ ਬਦਲਣ ਲਈ
ਨਿਮਲਲਿਖਤ ਚੋ ਕਿਹੜਾ ਫੰਕਸ਼ਨ ਸਹੀ ਹੈ?
a) x=atoi(string) b)
x=stoi(string) c)
x=charttoint(string) d) all of these
Ans. a) x=atoi(string)
ਪ੍ਰਸ਼ਨ 2: ਦੱਸੋ ਸਹੀ ਹੈ ਜਾਂ ਗਲਤ
1. ਇਕ ਸਟਰਿੰਗ ਨੂੰ ਚਿਨ੍ਹਾਂ ਦੀ ਐਰੇ ਨਾਲ ਦਰਸਾਇਆ ਜਾ ਸਕਦਾ ਹੈ। (true)
2. ਇਕ ਸਟਰਿੰਗ ਨੂੰ ਆਮ ਐਰੇ ਦੀ ਵਾਕ-ਰਚਨਾ ਵਾਂਗ ਹੀ ਕੇਵਲ ਸਟਰਿੰਗ ਚਿੰਨ੍ਹਾਂ ਨਾਲ ਆਰੰਭ ਕੀਤਾ ਜਾ ਸਕਦਾ ਹੈ? (false)
3. strcopy ਕਾਪੀ ਸਟਰਿੰਗਜ਼ ਵਿਚ ਵਰਤਿਆ ਜਾਂਦਾ ਹੈ? (false)
4. ਇਕ ਸਟਰਿੰਗ ਨੂੰ ਉਲਟਣ ਲਈ ਸਾਨੂੰ ਦੋ ਸਾਂਭ ਸੰਭਾਲ ਦੇ ਫੰਕਸ਼ਨ ਜਿਵੇਂ strcpy() ਅਤੇ strcmp() ਚਾਹੀਦੇ ਹੁੰਦੇ ਹਨ? (false)
5. ਸਟਰਿੰਗ ਲਾਈਬ੍ਰੇਰੀ ਫੰਕਸ਼ਨ ਦੀ ਵਰਤੋ ਲਈ ਆਪਣੇ ਪ੍ਰੋਗਰਾਮ ਵਿਚ ਹੈਡਰ ਫਾਈਲ string.h ਦੀ ਵਰਤੋ ਕਰਦੇ ਹਾਂ? (true)
6. ‘A’ ਅਤੇ “A” ਵਿੱਚ ਅੰਤਰ ਹੁੰਦਾ ਹੈ। (ਸਹੀ)
7. puts() ਪੂਰਾ ਸਟਰਿੰਗ ਨੂੰ ਪੜ੍ਹਨ ਲਈ ਵਰਤਿਆਂ ਜਾਂਦਾ ਹੈ। (ਗਲਤ)
8. ਖਾਲੀ ਚਿੰਨ੍ਹ ‘\0’ ਦਾ ASCII ਮੁੱਲ ਜੀਰੋ ਹੁੰਦਾ ਹੈ। (ਸਹੀ)
ਫੰਕਸ਼ਨ ਵਿੱਚ ਮੁਢਲੀ ਡਾਟਾ ਟਾਈਪ ਕੀ ਹੁੰਦੀ ਹੈ?
ReplyDeleteInt ()
ReplyDelete