ਪ੍ਰਸ਼ਨ 3: ਨਿਮਨਲਿਖਤ ਲਈ ਉਚਿਤ ਸ਼ਬਦ ਜਾਂ ਪਰਿਣਾਮ ਲਿਖੋ
1.
ਸੀ ਸਟਰਿੰਗ ਡਾਟਾ ਟਾਈਪ ਦੀ ਸਹਾਇਤਾ ਨਹੀ ਕਰਦਾ ਭਾਵੇਂ
ਕਿ ਸਟਰਿੰਗਜ਼ ਨੂੰ ___ ਐਰੇ ਦੇ ਵਜੋ ਸੰਭਾਲਿਆ ਜਾ ਸਕਦਾ ਹੈ?
Ans. char
2.
strlen(“India
is a great”) ਸਟਰਿੰਗ ਦੀ ਲੰਬਾਈ ਕਿੰਨੀ ਵਾਪਸ ਕਰੇਗਾ?
Ans. 16
3.
ਇਸ ਸਟਰਿੰਘ ਆਰੰਭੀਕਰਨ ਵਿਚ ਕੀ ਗਾਇਬ ਹੈ?
char name[8]={‘r’,’a’,’e’,’t’}
Ans. ‘\0’
4.
ਇਕ ਖਾਲੀ ਸਟਰਿੰਘ ਨੂੰ ਡਿਕਲੇਅਰ, ਸਟੋਰ ਅਤੇ
ਇਨੀਸ਼ਿਯਲਾਈਜੇਸ਼ਨ ਲਈ 10 ਅੰਸ਼ ਚਿੰਨ੍ਹ x ਨਾਮਕ ਐਰੇ ਲਈ ਸਾਡੇ ਕੋਲ char x[10]=””; ਹੁੰਦੇ ਹਨ।
ਇਸ ਲਈ ਹੋਰ ਵਿਧੀ ਕੀ ਹੋਵੇਗੀ?
Ans. char
x[10]={’\0’};
5.
ਇਕੋ ਸਮੇਂ ਵਿਚ ਸੰਪੂਰਨ ਸਟਰਿੰਗ ਨੂੰ ਪੜ੍ਹਣ ਲਈ ਕਿਹੜਾ
ਫੰਕਸ਼ਨ ਵਰਤਿਆ ਜਾਂਦਾ ਹੈ?
Ans.
gets()
6.
ਇਕੋ ਸਮੇਂ ਇਕ ਚਿੰਨ੍ਹ ਪੜ੍ਹਣ ਲਈ ਕਿਹੜਾ ਫੰਕਸ਼ਨ ਵਰਤਿਆ
ਜਾਂਦਾ ਹੈ?
Ans. getchar()
ਖਾਲੀ ਸਥਾਨ ਭਰੋ।
1.ਇੱਕੋਂ ਸਮੇਂ ਵਿੱਚ ਸੰਪੂਰਨ
ਸਟਰਿੰਗ ਨੂੰ ਪੜ੍ਹਨ ਲਈ ______ ਫੰਕਸ਼ਨ ਵਰਤਿਆਂ ਜਾਂਦਾ ਹੈ।
ਉ. gets()
2. _____ ਫੰਕਸ਼ਨ ਸਟਰਿੰਗ ਨੂੰ
ਅਪਰਕੇਸ ਤੋਂ ਲੋਅਰਕੇਸ ਵਿੱਚ ਬਦਲਣ ਲਈ ਵਰਤਿਆਂ ਜਾਂਦਾ ਹੈ।
ਉ. strlwr()
3. ਇੱਕ ਸਟਰਿੰਗ ਨੂੰ ਉਲਟਾਉਣ ਲਈ
_______ ਫੰਕਸ਼ਨ ਵਰਤਿਆ ਜਾਂਦਾ ਹੈ।
ਉ. strrev()
4.ਇੱਕੋਂ ਸਮੇਂ ਇੱਕ ਚਿੰਨ੍ਹ
ਲਿਖਣ ਲਈ _________ ਫੰਕਸ਼ਨ ਵਰਤਿਆਂ ਜਾਂਦਾ ਹੈ।
ਉ. putchar()
5. ASCII ਦਾ ਪੂਰਾ ਨਾਮ
_________ ਹੈ।
ਉ. American Standard Code for Information Interchange
6. scanf(),
gets(), getchar() ਸਟਰਿੰਗ ਡਾਟਾ ਦੇ ______ ਫੰਕਸ਼ਨ ਹਨ।
ਉ. ਇਨਪੁੱਟ
7. ਇੱਕ ਸ਼ਬਦ ਨੂੰ ਉਲਟਾਉਣ ਤੇ ਜੋ
ਸ਼ਬਦ ਪ੍ਰਾਪਤ ਹੁੰਦਾ ਹੈ ਨੂੰ ______ ਕਹਿੰਦੇ ਹਹਨ।
ਉ. Palindrome
8. ਖਾਲੀ ਚਿੰਨ੍ਹ ਸਟਰਿੰਗ ਦੀ
____________ ਵੱਲ ਇਸ਼ਾਰਾ ਕਰਦਾ ਹੈ।
ਉ. ਸਮਾਪਤੀ
ਸਹੀ ਮਿਲਾਨ ਕਰੋ:
1
|
Atoi()
|
A
|
ਇਨਪੁੱਟ ਫੰਕਸ਼ਨ
|
2
|
gets()
|
B
|
ASCII ਮੁੱਲ 65
|
3
|
strlen()
|
C
|
ਸਟਰਿੰਗ ਨੂੰ
ਪੂਰਨ ਅੰਕਾਂ ਵਿੱਚ ਬਦਲਣਾ
|
4
|
“A”
|
D
|
ਆਊਟਪੁੱਟ ਫੰਕਸ਼ਨ
|
5
|
puts()
|
E
|
ਸਟਰਿੰਗ ਦੀ
ਲੰਬਾਈ
|
ਉੱਤਰ:
1
|
Atoi()
|
C
|
ਸਟਰਿੰਗ ਨੂੰ
ਪੂਰਨ ਅੰਕਾਂ ਵਿੱਚ ਬਦਲਣਾ
|
2
|
gets()
|
A
|
ਇਨਪੁੱਟ ਫੰਕਸ਼ਨ
|
3
|
strlen()
|
E
|
ਸਟਰਿੰਗ ਦੀ
ਲੰਬਾਈ
|
4
|
“A”
|
B
|
ASCII ਮੁੱਲ 65
|
5
|
puts()
|
D
|
ਆਊਟਪੁੱਟ ਫੰਕਸ਼ਨ
|
ਕੁਜ ans mile kuj nhi but thanks you
ReplyDelete