ਪ੍ਰਸ਼ਨ 3: ਹੇਠ
ਦਿਤੀਆਂ ਗਈਆਂ ਸਮੱਸਿਆਵਾਂ ਦਾ ਹੱਲ ਲਭੋ।
1.
ਸਟੇਟਮੈਂਟ ਨੂੰ ਸਹੀ ਕੋਰ। x=(float) 5/2
ਉ. x = (float) 5/2;
2. c ਦਾ ਮੁੱਲ ਕੀ
ਹੋਵੇਗਾ?
main(){
int c;
float a, b;
a=245.05;
b=40.02;
c=a+b;}
ਉ. c ਦਾ ਮੁੱਲ 285
ਹੋਵੇਗਾ।
ਨੋਟ: c ਇਕ int ਟਾਈਪ ਦਾ ਵੇਟੀਏਬਲ
ਹੈ ਜਿਸ ਵਿੱਚ . ਬਾਅਦ ਦਾ ਮੁੱਲ ਸਟੋਰ ਨਹੀ ਕਰ ਹੁੰਦਾ।
3. a ਅਤੇ c ਦਾ ਮੁੱਲ ਲਭੋ
main()
{
int a, b, c;
b=2;
a=2*(b++);
c=2*(++b);
}
ਉ. a=4, c=8 ਹੋਵੇਗਾ।
ਨੋਟ: b++ ਪੋਸਟ ਇੰਨਕਰੀਮੈਂਟ ਹੈ ਜੋ ਕਿ ਸਭ ਓਪਰੇਟਰਾਂ ਤੋਂ ਅਖੀਰ
ਵਿਚ ਲਾਗੂ ਹੋਵੇਗਾ। ++b ਪ੍ਰੀਇੰਨਕਰੀਮੈਂਟ ਹੈ ਜੋ ਕਿ ਸਭ ਓਪਰੇਟਰਾਂ ਤੋ ਪਹਿਲਾ
ਲਾਗੂ ਹੋਵੇਗਾ।
4. a ਅਤੇ b ਮੁੱਲ ਲਭੋ।
main(){
int a,b;
a=2;
b=++a+2;
printf(“Value of a
is %d and b is %d\n”,a,b);}
ਉ. Value of a is 3 and b is 5
ਪ੍ਰਸ਼ਨ 4: ਦਸੋ ਸਹੀ ਕੀ ਗਲਤ
1.
ਵੈਰੀਏਬਲਜ਼ ਅਜਿਹੀ ਮਾਤਰਾ ਹੈ ਜੋ ਪ੍ਰੋਗਰਾਮ ਦੇ ਲਾਗੂਕਰਨ
ਦੌਰਾਨ ਆਪਣੇ ਮੁੱਲਾਂ ਨੂੰ ਬਦਲ ਲੈਂਦੇ ਹਨ। (True)
2.
ਡਿਲੀਮਿਟਰ ਇਕ ਚਿੰਨ੍ਹ ਹੁੰਦਾ ਹੈ ਜਿਸਦਾ ਅਰਥ ਵਾਕ
ਰਚਨਾ ਅਤੇ ਮਹਤੱਤਾ ਹੁੰਦੀ ਹੈ। (True)
3.
ਇਕ ਕੈਰ (char) ਡਾਟਾ ਟਾਈਪ ਵਿਚ
ਹਮੇਸ਼ਾ ਇਕ ਬਾਈਟ ਹੁੰਦਾ ਹੈ। (True)
4.
ਆਪਰੇਟਰ ਦਾ ਅਕਾਰ ਡਾਟਾ ਟਾਈਪ ਹੈ। (True)
5.
ਸੈਮੀਕੋਲਨ ਇਕ ਡਿਕਲੇਰੇਸ਼ਨ ਦਾ ਡੀਲਿਮਿਟਰ (delimiter) ਹੁੰਦਾ ਹੈ। (True)
ਪ੍ਰਸ਼ਨ 5: ਨਿਮਨਲਿਖਿਤ ਲਈ ਉਚਿਤ ਸ਼ਬਦ ਜਾਂ ਪਰਿਣਾਮ ਲਿਖੋ।
1.
ਕੰਪਿਊਟਰ ਵਲੋ ਇਕ ਪ੍ਰੋਗਰਾਮ ਨੂੰ ਅਣਗਿਣਤ ਵਿਚ
ਨਿਖੇੜਿਆ ਜਾਂਦਾ ਹੈ।
Tokens
2.
ਸੋਧਕ (keyword) ਦੀ ਵਰਤੋ ਪਰਿਵਰਤਣ
(variable) ਨੂੰ ਇਕ ਕਾਂਸਟੈਂਟ (constant) ਵਜੋਂ ਡਿਕਲੇਅਰ (declare) ਕਰਨ ਲਈ ਕੀਤੀ ਜਾਂਦਾ ਹੈ।
const
3.
ਜੇਕਰ a=-11 ਅਤੇ b=-3 ਤਾਂ a%b ਦਾ ਮੁੱਲ ਕੀ
ਹੋਵੇਗਾ।
-2
4.
ਸੀ ਭਾਸ਼ਾ ਵਿਚ ਸੰਪਰਕ (ਸਮਰਪਣ) ਓਪਰੇਟਰਾਂ ਦੀ ਗਿਣਤੀ
ਕਿੰਨੀ ਹੁੰਦੀ ਹੈ।
6
5.
ਜੇਕਰ ਸਾਭੇ ਕੋਲ *, /, (), % ਓਪਰੇਟਰ ਹੋਵੇ ਤਾਂ
ਇਨ੍ਹਾਂ ਵਿਚੋ ਸਭ ਤੋ ਉੱਚ ਮਹਤੱਤਾ ਵਾਲਾ ਕਿਹੜਾ ਹੇ?
()
Comments
Post a Comment