ਪਾਠ-4
ਵਿੰਡੋਜ਼ ਮੂਵੀ ਮੇਕਰ (ਭਾਗ-1)
ਪ੍ਰਸ਼ਨ 1: ਹੇਠ ਦਿੱਤੇ ਪ੍ਰਸ਼ਨਾਂ ਦੇ ਜਵਾਬ ਦਿਓ।
1.
ਵਿੰਡੋਜ਼ ਮੂਵੀ ਮੇਕਰ ਸਾਫਟਵੇਅਰ ਦੇ ਕੀ ਉਪਯੋਗ ਹਨ?
Ans. ਵਿੰਡੋਜ਼ ਮੂਵੀ ਮੇਕਰ ਨੂੰ
ਹੇਠ ਲਿਖੇ ਤਰ੍ਹਾਂ ਉਪਯੋਗ ਕਰ ਸਕਦੇ ਹਾਂ-
§ ਵਿੰਡੋਜ਼ ਮੂਵੀ ਮੇਕਰ ਦੀ ਵਰਤੋਂ ਨਾਲ
ਕੈਮਰੇ ਦੁਆਰਾ ਆਡੀਓ ਅਤੇ ਵੀਡੀਓ ਜਾਂ ਤਸਵੀਰਾਂ ਨੂੰ ਵੀ ਆਪਣੀ ਮੂਵੀ ਬਨਾਉਣ ਲਈ ਕੰਪਿਊਟਰ ਵਿਚ ਭਰ
ਸਕਦੇ ਹੈ।
§ ਆਡੀਓ ਅਤੇ ਵੀਡੀਓ ਨੂੰ ਐਡਿਟ, ਜਿਵੇਂ ਕਿ
ਟਾਈਟਲ ਲਿਖਣਾ, ਵੀਡੀਓ ਟਰਾਂਜ਼ਿਸ਼ਨ ਜਾਂ ਇਫੈਕਟ ਭਰਨ ਮਗਰੋ ਮੂਵੀ ਨੂੰ ਸੇਵ ਕਰ ਸਕਦੇ ਹਾਂ।
§ ਤਿਆਰ ਕੀਤੀ ਮੁਵੀ ਨੂੰ ਆਪਣੇ ਕੰਪਿਊਟਰ
ਵਿਚ ਜਾਂ ਸੀ.ਡੀ. ਵਿਚ ਵੀ ਰੱਕ ਸਕਦੇ ਹਾਂ।
2. ਵਿੰਡੋਜ਼ ਮੂਵੀ ਮੇਕਰ ਦੇ ਮੂਵੀ ਟਾਸਕ ਦੇ ਵਿਚ ਕਿਹੜੇ-ਕਿਹੜੇ ਆਪਸ਼ਨ ਹਨ?
Ans. (ਓ) ਕੈਪਚਰ ਵੀਡੀਓ (Capture Video)
-
Capture from video device
-
Import video
-
Import picture
-
Import audio or music
(ਅ) ਐਡਿਟ ਮੂਵੀ (Edit
Movie)
-
View video effects
-
View Video Transitions
-
Make titles or credits
-
Make an AutoMovie
(ਈ) ਫਿਨਿਸ਼ ਮੂਵੀ (Finish Movie)
-
Save to my computer
-
Save to CD
-
Send in e-mail
-
Send to the web
-
Send to DV Camera
3.
ਇਮਪੋਰਟ ਵੀਡੀਓ ਆਪਸ਼ਨ ਦੇ ‘ਵੀਡੀਓ ਫਾਈਲ ਤੋਂ Create ਕਲਿੱਪ’ ਦਾ ਕੀ ਉਪਯੋਗ ਹੈ?
Ans. ਮੂਵੀ ਮੇਕਰ ਵਿੱਚ ਵੀਡੀਓ ਇੰਪੋਰਟ ਕਰਨ ਦੇ ਦੋ ਤਰੀਕੇ ਹਨ। ਪਹਿਲਾ
ਤਰੀਕਾ ਇਸ ਵਿਚ create
clip for ਵੀਡੀਓ ਫਾਈਲਜ਼ ਨੂੰ ਕਲਿੱਕ
ਨਹੀ ਕੀਤਾ, ਵੀਡੀਓ ਨੂੰ ਇੰਪੋਰਟ ਕਰਨ ਮਗਰੋਂ ਕਾਨਟੈਂਟ ਪੇਨ ਵਿਚ ਕੋਈ ਕਲਿਪ ਨਹੀਂ ਬਣਦਾ। ਦੂਸਰਾ
ਤਰੀਕਾ ਜਿਸ ਵਿਚ create
clips for video files ਕਲਿਕ ਹੋਵੇ ਤਾਂ ਇੰਪੋਰਟ ਵੀਡੀਓ ਤੋਂ ਬਣਨ ਵਾਲੇ ਕਲਿਪ ਨਜ਼ਰ ਆਉਣਗੇ।
4. ਕਲਿੱਪ ਅਤੇ ਵੀਡੀਓ ਵਿਚ ਮੁੱਖ ਅੰਤਰ ਕੀ
ਹੈ?
Ans. ਕਲਿਪ ਛੋਟੇ ਆਕਾਰ ਦੀ ਅਰਥਾਤ ਘੱਟ ਸਮੇਂ ਦੀ ਵੀਡੀਓ ਨੂੰ ਕਿਹਾ
ਜਾਂਦਾ ਹੈ ਜਦਕਿ ਵੀਡੀਓ ਵੱਡੇ ਆਕਾਰ ਦੀ ਅਰਥਾਤ ਲੰਬੇ ਸਮੇਂ ਦੀ ਹੁੰਦੀ ਹੈ। ਇਕ ਵੀਡੀਓ ਨੂੰ ਛੋਟੇ
ਛੋਟੇ ਕਲਿਪਸ ਵਿਚ ਤੋੜਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਕਲਿਪਸ ਨੂੰ ਜਦੋਂ ਜੋੜਿਆ ਜਾਂਦਾ ਹੈ ਤਾਂ
ਉਹ ਵੀਡੀਓ ਦਾ ਰੂਪ ਧਾਰਨ ਕਰ ਲੈਂਦੀ ਹੈ।
5. ਮਿਸਾਲ ਦੇ ਕੇ ਸਮਝਾਓ ਕਿ ਤੁਸੀ “Take picture of Monitor” ਦਾ ਇਸਤੇਮਾਲ ਕਿਵੇਂ ਕਰੋਗੇ?
Ans. 1. ਕਾਨਟੈਂਟ ਪੇਨ ਵਿਚ, ਪਿਕਚਰ ਲੈਣ ਵਾਲੇ ਵੀਡੀਓ ਕਲਿਪ ਤੇ ਕਲਿੱਕ ਕਰੋ। ਮੋਨੀਟਰ ਉੱਪਰ,
ਪਲੇਅ-ਬੈਕ ਨਿਸ਼ਾਨ ਨੂੰ seekbar
ਰਾਹੀਂ ਉਸ ਫਰੇਮ ਤੱਕ ਲੈ
ਕੇ ਜਾਉ ਜਿਥੋਂ ਵੀਡੀਓ ਦੀ ਪਿਕਚਰ ਹਾਸ਼ਿਲ ਕਰਨੀ ਹੈ।
2. ਟੂਲ ਮੀਨੂ ਵਿਚ, take
picture ਤੇ ਕਲਿੱਕ ਕਰੋ ਜਾਂ ਫਿਰ ਮੋਨੀਟਰ ਤੇ take picture ਤੇ ਕਲਿੱਕ ਕਰੋ। ਫਾਈਲ ਮੀਨੂੰ ਬਾਕਸ ਵਿਚ ਨਵੀਂ ਪਿਕਚਰ ਦਾ ਨਾਮ ਲਿਖੋ ਤੇ
ਸੇਵ ਤੇ ਕਲਿੱਕ ਕਰੋ।
6. ਸਟੋਰੀ ਬੋਰਡ (Storyboard) ਕੀ ਹੁੰਦਾ ਹੈ?
ਉ. ਇਹ ਵਿੰਡੋਜ਼ ਮੂਵੀ ਮੇਕਰ ਦਾ ਡਿਫਾਲਟ ਵਿਊ ਹੈ। ਮੂਵੀ ਬਣਾਉਣ ਲਈ ਵੀਡੀਓ ਕਲਿਪ ਅਤੇ ਇਮੇਜ ਨੂੰ ਸਟੋਰੀ ਬੋਰਡ ਵਿੱਚ ਰੱਖਿਆ ਜਾਂਦਾ ਹੈ ਅਤੇ ਕਲਿਪ ਨੂੰ ਅਸਾਨੀ ਨਾਲ ਨਵੀਂ ਤਰਤੀਬ ਵਿਚ ਪਾ ਸਕਦੇ ਹੋ। ਇਹ ਵਿਊ ਤੁਹਾਨੂੰ ਪ੍ਰੋਜੈਕਟ ਵਿੱਚ ਪਾਏ ਨਵੇਂ ਵੀਡੀਓ ਇਫੈਕਟ ਨੂੰ ਦੇਖਣ ਵਿੱਚ ਵੀ ਮਦਦ ਕਰਦਾ ਹੈ। ਪ੍ਰੋਜੈਕਟ ਵਿਚ ਪਾਏ ਗਏ ਆਡੀਓ ਕਲਿਪਸ ਨੂੰ ਸਟੋਰੀ ਬੋਰਡ ਵਿੱਚ ਨਹੀਂ ਦੇਖ ਸਕਦੇ, ਇਹ ਟਾਈਮ-ਲਾਈਨ ਵਿੱਚ ਦਿਖਾਈ ਦਿੰਦੇ ਹਨ।
ਉ. ਇਹ ਵਿੰਡੋਜ਼ ਮੂਵੀ ਮੇਕਰ ਦਾ ਡਿਫਾਲਟ ਵਿਊ ਹੈ। ਮੂਵੀ ਬਣਾਉਣ ਲਈ ਵੀਡੀਓ ਕਲਿਪ ਅਤੇ ਇਮੇਜ ਨੂੰ ਸਟੋਰੀ ਬੋਰਡ ਵਿੱਚ ਰੱਖਿਆ ਜਾਂਦਾ ਹੈ ਅਤੇ ਕਲਿਪ ਨੂੰ ਅਸਾਨੀ ਨਾਲ ਨਵੀਂ ਤਰਤੀਬ ਵਿਚ ਪਾ ਸਕਦੇ ਹੋ। ਇਹ ਵਿਊ ਤੁਹਾਨੂੰ ਪ੍ਰੋਜੈਕਟ ਵਿੱਚ ਪਾਏ ਨਵੇਂ ਵੀਡੀਓ ਇਫੈਕਟ ਨੂੰ ਦੇਖਣ ਵਿੱਚ ਵੀ ਮਦਦ ਕਰਦਾ ਹੈ। ਪ੍ਰੋਜੈਕਟ ਵਿਚ ਪਾਏ ਗਏ ਆਡੀਓ ਕਲਿਪਸ ਨੂੰ ਸਟੋਰੀ ਬੋਰਡ ਵਿੱਚ ਨਹੀਂ ਦੇਖ ਸਕਦੇ, ਇਹ ਟਾਈਮ-ਲਾਈਨ ਵਿੱਚ ਦਿਖਾਈ ਦਿੰਦੇ ਹਨ।
ਪ੍ਰਸ਼ਨ 2: ਖ਼ਾਲੀ ਸਥਾਨ ਭਰੋ।
1.
ਇਕ ਵੱਡੀ ਵੀਡੀਓ ਫਾਈਲ ਦੇ ਛੋਟੇ ਭਾਗ ਨੂੰ _______ ਕਿਹਾ ਜਾਂਦਾ ਹੈ।
Ans. ਕਲਿੱਪ (Clip)
2.
ਮੂਵੀ ਮੇਕਰ ਦੇ ________________ ਹਿੱਸੇ ਵਿਚ ਅਲੱਗ-ਅਲੱਗ ਕਲਿੱਪ ਦੀ ਸੰਭਾਲ ਕੀਤੀ ਜਾਂਦੀ
ਹੈ।
Ans. ਕੋਲੈਕਸ਼ਨ (Collection)
3.
ਆਡੀਓ ਜਾਂ ਵੀਡੀਓ ਕਲਿੱਪਸ ਨੂੰ ਵੱਖ-ਵੱਖ ਵਿਚ ਵੰਡਣ ਲਈ __________________ ਕਮਾਂਡ ਦਾ
ਉਪਯੋਗ ਕੀਤਾ ਜਾਂਦਾ ਹੈ।
Ans. ਸਪਲਿਟ (Split)
4.
ਵਿੰਡੋਜ਼ ਮੂਵੀ ਮੇਕਰ ਦੇ ਯੂਜ਼ਰ ਇੰਟਰਫੇਸ ਦੇ 1._______ 2._________ 3._________ ਭਾਗ
ਹਨ।
Ans. Menu bar, Tool Bar, Panes,
Timeline, StoryBoard (ਕੋਈ ਤਿੰਨ ਲਿਖ ਸਕਦੇ ਹਾਂ)
5.
ਡਿਜੀਟਲ ਮੀਡੀਆ ਫਾਈਲ ਅਤੇ ਪਿਕਚਰਜ਼ ਫਾਈਲ ਜਿਹੜੀਆਂ ਅਸੀਂ ਇੰਪੋਰਟ ਕਰਦੇ ਹਾਂ, ਉਹਨਾਂ ਨੂੰ
_______ ਕਿਹਾ ਜਾਂਦਾ ਹੈ।
Ans. ਸੋਰਸ ਫਾਈਲਜ਼ (Source Files)
6. ਕੋਲੈਕਸ਼ਨਜ਼ ਨੂੰ ਵਿੰਡੋਜ਼ ਮੂਵੀ ਮੇਕਰ ਦੀ __________ ਵਿੱਚ ਦੇਖਿਆ ਜਾ ਸਕਦਾ ਹੈ।
6. ਕੋਲੈਕਸ਼ਨਜ਼ ਨੂੰ ਵਿੰਡੋਜ਼ ਮੂਵੀ ਮੇਕਰ ਦੀ __________ ਵਿੱਚ ਦੇਖਿਆ ਜਾ ਸਕਦਾ ਹੈ।
Ans. Collection Panes
7. ਤਿਆਰ ਕੀਤੀ __________ ਨੂੰ ਕੰਪਿਊਟਰ ਜਾਂ ਸੀ.ਡੀ. ਵਿੱਚ ਸੇਵ ਕਰ ਸਕਦੇ ਹੋ ਅਤੇ ਈ-ਮੇਲ ਰਾਹੀਂ ਵੀ ਭੇਜ ਸਕਦੇ ਹੋ।
Ans. Movie
8. ਸੇਵ ਕੀਤੀ ਗਈ ਮੂਵੀ ਨੂੰ ਦੇਖਣ ਲਈ ______________ ਦੀ ਵਰਤੋਂ ਕੀਤੀ ਜਾ ਸਕਦੀ ਹੈ।
Ans. Window Media Player
7. ਤਿਆਰ ਕੀਤੀ __________ ਨੂੰ ਕੰਪਿਊਟਰ ਜਾਂ ਸੀ.ਡੀ. ਵਿੱਚ ਸੇਵ ਕਰ ਸਕਦੇ ਹੋ ਅਤੇ ਈ-ਮੇਲ ਰਾਹੀਂ ਵੀ ਭੇਜ ਸਕਦੇ ਹੋ।
Ans. Movie
8. ਸੇਵ ਕੀਤੀ ਗਈ ਮੂਵੀ ਨੂੰ ਦੇਖਣ ਲਈ ______________ ਦੀ ਵਰਤੋਂ ਕੀਤੀ ਜਾ ਸਕਦੀ ਹੈ।
Ans. Window Media Player
ਪ੍ਰਸ਼ਨ 3: ਦੱਸੋ ਸਹੀ ਹੈ ਜਾਂ ਗ਼ਲਤ ਹੈ।
1.
ਜਦੋਂ ਵੀ ਅਸੀਂ ਵੀਡੀਓ, ਆਡੀਓ ਜਾਂ ਪਿਕਚਰ ਫਾਈਲ ਨੂੰ ਇੰਪੋਰਟ ਕਰਦੇ ਹਾਂ ਤਾਂ ਅਸਲ ਫਾਈਲ
ਆਪਣੀ ਹੀ ਜਗ੍ਹਾ ਤੇ ਰਹਿੰਦੀ ਹੈ। (ਸਹੀ)
2.
ਵਿੰਡੋਜ਼ ਮੂਵੀ ਮੇਕਰ ਦੀ ਪ੍ਰੋਜੈਕਟ ਫਾਈਲ ਐਕਸਟੈਨਸ਼ਨ mswmm ਹੈ। (ਸਹੀ)
3.
ਕੋਲੈਕਸ਼ਨ ਪੈਨ ਵਿੱਚ ਅਸੀਂ ਕੇਵਲ ਵੀਡੀਓ ਕਲਿੱਪ ਹੀ ਰੱਖ ਸਕਦੇ ਹਾਂ। (ਗ਼ਲਤ)
4.
ਇਕ ਤੋਂ ਵੱਧ ਫਾਈਲਸ ਨੂੰ ਇੱਕੋ ਸਮੇਂ ਵਿਚ ਇੰਪੋਰਟ ਕਰਨ ਲਈ ਅਸੀਂ ਕਲਿੱਕ ਅਤੇ ਸ਼ਿਫਟ ਕੀ ਦਾ
ਇਸਤੇਮਾਲ ਕਰਦੇ ਹਾਂ। (ਸਹੀ)
5. ਵਿੰਡੋਜ਼ ਮੂਵੀ ਮੇਕਰ ਵਿੱਚ ਕੈਮਰੇ ਦੁਆਰਾ ਲਈਆਂ ਤਸਵੀਰਾਂ
ਨੂੰ ਵੀ ਮੂਵੀ ਬਨਾਉਣ ਲਈ ਵਰਤ ਸਕਦੇ ਹਾਂ। (ਸਹੀ)
6. ਤੁਸੀ ਤਿਆਰ ਕੀਤੀ ਮੂਵੀ ਨੂੰ ਆਪਣੇ ਕੰਪਿਊਟਰ ਵਿੱਚ ਜਾਂ ਸੀ.ਡੀ. ਵਿੱਚ ਨਹੀ ਰੱਖ ਸਕਦੇ। (ਗਲਤ)
7. ਡਿਜ਼ੀਟਲ ਵੀਡੀਓ ਕੈਮਰੇ ਦੀ ਮਦਦ ਨਾਲ ਆਪਣੀ ਮੂਵੀ ਨੂੰ ਰਿਕਾਰਡ ਵੀ ਕਰ ਸਕਦੇ ਹਾਂ। (ਸਹੀ)
6. ਤੁਸੀ ਤਿਆਰ ਕੀਤੀ ਮੂਵੀ ਨੂੰ ਆਪਣੇ ਕੰਪਿਊਟਰ ਵਿੱਚ ਜਾਂ ਸੀ.ਡੀ. ਵਿੱਚ ਨਹੀ ਰੱਖ ਸਕਦੇ। (ਗਲਤ)
7. ਡਿਜ਼ੀਟਲ ਵੀਡੀਓ ਕੈਮਰੇ ਦੀ ਮਦਦ ਨਾਲ ਆਪਣੀ ਮੂਵੀ ਨੂੰ ਰਿਕਾਰਡ ਵੀ ਕਰ ਸਕਦੇ ਹਾਂ। (ਸਹੀ)
ਬਹੁ ਚੌਣਵੇ ਪ੍ਰਸ਼ਨ:
1. ਮੂਵੀ ਨੂੰ ਕਿਥੇ ਸੇਵ ਕਰ ਸਕਦੇ ਹਾਂ।
a) ਸੀ.ਡੀ b) ਹਾਰਡ ਡਿਸਕ c) ਪੈਨ ਡਰਾਇਵ d) ਸਾਰੇ ਹੀ
a) ਸੀ.ਡੀ b) ਹਾਰਡ ਡਿਸਕ c) ਪੈਨ ਡਰਾਇਵ d) ਸਾਰੇ ਹੀ
Ans. d) ਸਾਰੇ ਹੀ
2. ਵੀਡਿਓ ਰਿਕਾਰਡ ਕਰਨ ਲਈ ਕਿਸ ਦੀ ਲੋੜ ਹੁੰਦੀ ਹੈ।
a) ਮਾਉਸ b) ਕੀਬੋਰਡ c) ਡੀਜੀਟਲ ਕੈਮਰਾ d) ਮਾਈਕਰੋਫੋਨ
Ans. c) ਡੀਜੀਟਲ ਕੈਮਰਾ
3. ਆਡਿਓ ਫਾਈਲ ਦੀ ਕਿਸਮਾਂ ਹਨ।
a) .aif b) .aifc c) .aiff d) ਸਾਰੇ ਹੀ
Ans. d) ਸਾਰੇ ਹੀ
4. ਪਿਕਚਰ ਫਾਈਲ ਦੀ ਕਿਸਮਾਂ ਹਨ।
a) .bmp b) .png c) .png d)
ਸਾਰੇ ਹੀ
Ans. d) ਸਾਰੇ ਹੀ
5. ਵੀਡਿਓ ਫਾਈਲ ਦੀ ਕਿਸਮਾਂ ਹਨ।
a) .mp3 b)
.jpeg c) .wma d) ਕੋਈ ਨਹੀਂ
Ans. d) ਕੋਈ ਨਹੀਂ
6. ਮੂਵੀ ਮੇਕਰ ਵਿੱਚ ਪ੍ਰੋਜ਼ੈਕਟ ਫਾਈਲ ਦੀ ਐਕਸਟੈਨਸ਼ਨ
ਹੁੰਦੀ ਹੈ।
a) .mswmm b)
.wmnsv c) .nmsvw d) .vsnmw
Ans. a) .mswmm
7. ਆਡਿਓ ਕੈਪਚਰ ਡਿਵਾਇਸ ਦੀ ਕਿਸਮਾਂ ਹਨ।
a) Audio card b)
Microphone c) Web camera with
microphone d) ਸਾਰੇ ਹੀ
Ans. d) ਸਾਰੇ ਹੀ
8. ਮੂਵੀ ਮੇਕਰ ਦੇ ਇੰਟਰਫੇਸ ਹੁੰਦੇ ਹਨ।
a) Panes b) Storyboard c) Timeline View d)
ਸਾਰੇ ਹੀ
Ans. d) ਸਾਰੇ ਹੀ
ਸਹੀ ਮਿਲਾਨ ਕਰੋ।
1
|
Audio Files
|
A
|
.wmv
|
2
|
Picture Files
|
B
|
.mswmm
|
3
|
Video Files
|
C
|
.mp3
|
4
|
Digital Video
|
D
|
Source file
|
5
|
Video Transition
|
E
|
Menubar, toolbar, panes
|
6
|
Extension
|
F
|
.jpg
|
7
|
Import File
|
G
|
Fill Effects
|
8
|
Interface
|
H
|
Web Camera
|
ਉਤਰ:
1
|
Audio Files
|
C
|
.mp3
|
2
|
Picture Files
|
F
|
.jpg
|
3
|
Video Files
|
A
|
.wmv
|
4
|
Digital Video
|
H
|
Web camera
|
5
|
Video Transition
|
G
|
Fill effects
|
6
|
Extension
|
B
|
.mswmm
|
7
|
Import File
|
D
|
Source file
|
8
|
Interface
|
E
|
Menubar, toolbar, panes
|
ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨ
1. ਕੋਲੈਕਸ਼ਨ ਵਿੱਚ ਕੀ –ਕੀ ਸ਼ਾਮਿਲ ਹੁੰਦਾ ਹੈ?
ਉ. ਆਡੀਓ ਕਲਿਪਸ(Audio Clips), ਵੀਡੀਓ ਕਲਿਪਸ (Video Clips) ਅਤੇ ਪਿਕਚਰ (Picture)
2. ਵੀਡੀਓ ਕੈਪਚਰ ਡਿਵਾਇਸਿਸ
ਨਾਲ ਅਸੀਂ ਕੀ ਕਰ ਸਕਦੇ ਹਾਂ?.
ਉ. ਲਾਈਵ (Live) ਵੀਡੀਓ ਨੂੰ ਆਪਣੇ
ਕੰਪਿਊਟਰ ਵਿੱਚ ਉਤਾਰ ਸਕਦੇ ਹਾਂ।
3. ਐਨਾਲਾਗ ਵੀਡੀਓ ਸੋਰਸ ਤੋਂ ਭਾਵ ਕੀ ਹੈ?
ਉ. ਐਨਾਲਾਗ ਕੈਮਰਾ ਜਾਂ Video
Cassette Recorder (VCR)
4. ਵਿੰਡੋਜ ਮੂਵੀ ਮੇਕਰ ਇੰਟਰਫੇਸ ਦੇ ਭਾਗਾਂ ਦੇ ਨਾਮ ਦਸੋ?
ਉ. ਮੀਨੂੰ-ਬਾਰ ਅਤੇ ਟੂਲ ਬਾਰ, ਪੇਨਸ ਅਤੇ ਸਟੋਰੀ-ਬੋਰਡ ਜਾਂ
ਟਾਈਮ-ਲਾਈਨ
5. ਕਾਨਟੈਂਟ ਪੇਨ ਬਾਰੇ ਦਸੋ।
ਉ. ਕਾਨਟੈਂਟ ਪੇਨ ਵਿੱਚ ਅਸੀਂ ਸਾਰੇ ਵੀਡੀਓ, ਆਡੀਓ, ਪਿਕਚਰ ਆਦਿ ਦੇਖ
ਸਕਦੇ ਹਾਂ ਜਿਹੜੇ ਸਟੋਰੀ-ਬੋਰਡ / ਟਾਈਮ-ਲਾਈਨ ਵਿੱਚ ਰੱਖਣੇ ਹੋਣ।
6. ਮੂਵੀ ਟਾਸਕ ਪੇਨ ਵਿੱਚ ਕਿਹੜੀਆਂ ਆਪਸ਼ਨਜ਼ ਹੁੰਦੀਆਂ ਹਨ?
ਉ. ਕੈਪਚਰ ਵੀਡੀਓ(Capture
Video), ਐਡਿਟ ਮੂਵੀ (Edit Movie) ਅਤੇ ਫੀਨਿਸ਼ ਮੂਵੀ (Finish Movie)।
7. ਕੋਲੈਕਸ਼ਨ ਪੇਨ (Collection
pane) ਬਾਰੇ ਦਸੋ।
ਉ. ਕੋਲੈਕਸ਼ਨ ਪੇਨ ਵਿੱਚ ਅਸੀਂ ਕਲਿਪ ਦੇ ਸਮੂਹ ਦੇਖ ਸਕਦੇ ਹਾਂ।
8. ਟਾਈਟਲ ਟਰੈਕ (Title Track)
ਬਾਰੇ ਦਸੋ।
ਉ. ਇਹ ਟਾਈਟਲ ਬਣਾਉਣ ਦੇ ਕੰਮ ਆਉਂਦਾ ਹੈ। ਇਸਦੇ ਜ਼ਰੂਰੀ ਬਟਨ- save, new ਜਾਂ open ਹਨ।
Very hard worked ji ...
ReplyDeleteIt helped me a lot
Very nice carry on..helping
Also make pdf of copmuter of 12th class