ਵਿੰਡੋਜ਼ ਮੂਵੀ ਮੇਕਰ ਵਿੱਚ ਮੂਵੀ ਨੂੰ ਵਿਡਿਓ ਇਫੈਕਟ ਅਤੇ ਟ੍ਰਾਂਜਿਸ਼ਨ ਲਗਾਉਣਾ।


ਵੀਡੀਓ ਟਰਾਂਜ਼ਿਸ਼ਨ

ਕਿਸੇ ਵੀ ਤਸਵੀਰ ਵਿੱਚ ਵੀਡੀਓ ਟਰਾਂਜ਼ਿਸ਼ਨ ਲਗਾਉਣ ਲਈ ਐਡਿਟ ਮੂਵੀ ਸੈਕਸ਼ਨ ਵਿੱਚੋ ਵਿਊ ਵੀਡੀਓ ਟਰਾਂਜ਼ਿਸ਼ਨ ਚੁਣੋ ਅਤੇ ਚੁਣੇ ਹੋਏ ਟਰਾਂਜ਼ਿਸ਼ਨ ਨੂੰ ਸਟੋਰੀਬੋਰਡ’ਚ ਦੋ ਤਸਵੀਰਾਂ ਜਾਂ ਵੀਡੀਓ ਦੇ ਵਿੱਚ ਬਣੇ ਇਕ ਛੋਟੇ ਖਾਲੀ ਬਾਕਸ ਵਿੱਚ ਡਰੈਗ ਕਰਕੇ ਲੈ ਜਾਓ। ਅਸੀ ਅਲੱਗ-ਅਲੱਗ ਟਰਾਂਜ਼ਿਸ਼ਨ ਲਾਗੂ ਕਰ ਸਕਦੇ ਹਾਂ। 




ਵੀਡੀਓ ਇਫੈਕਟਸ

ਐਡਿਟ ਮੂਵੀ ਸੈਕਸ਼ਨ ਵਿੱਚ ਵਿਊ ਵੀਡੀਓ ਇਫੈਕਟ ਚੁਣੋ ਅਤੇ ਚੁਣੇ ਹੋਏ ਇਫੈਕਟ ਨੂੰ ਤਸਵੀਰ ਦੇ ਖੱਬੇ ਪਾਸੇ ਹੇਠਾਂ ਸਟਾਰ ਤੇ ਲੈ ਕੇ ਜਾਉ। ਆਪਣੇ ਇਫੈਕਟ ਨੂੰ ਦੇਖਣ ਲਈ ਮੂਵੀ ਪ੍ਰੀ-ਵਿਊ ਨੂੰ ਦੋਖੋ।



Comments