ਸਕੂਲ ਵਿੱਚ ਇਸਤੇਮਾਲ ਕੀਤੀ ਗਈ ਟੋਪੋਲਾਜੀ: ਸਟਾਰ ਟੋਪੋਲੋਜੀ (Star Topology)
ਲਾਭ:
1. ਇਸ ਟੋਪੋਲਜੀ ਵਿੱਚ ਕਿਸੇ ਵੀ ਡਿਵਾਇਸ ਨੂੰ ਜੋੜਣਾ ਅਤੇ ਹਟਾਉਣਾ ਆਸਾਨ ਹੈ।
2. ਖਰਾਬ ਤਾਰਾਂ ਦਾ ਪਤਾ ਕਰਨਾ ਅਤੇ ਬਦਲਣਾ ਆਸਾਨ ਹੈ।
3. ਇਸ ਟੋਪੋਲਜੀ ਵਿੱਚ ਨੈਟਵਰਕ ਦੀ ਗਤੀ ਵੀ ਤੇਜ ਹੁੰਦੀ ਹੈ।
ਹਾਨੀਆਂ:
1. ਬਾਕੀ ਟੋਪੋਲਜੀ ਦੇ ਮੁਕਾਬਲੇ ਵਧੇਰੇ ਤਾਰ ਦੀ ਵਰਤੋ ਹੋਈ ਹੈ।
2. ਹਬ ਦੇ ਖਰਾਬ ਹੋਣ ਨਾਲ ਸਾਰਾ ਨੈਟਵਰਕ ਰੁਕ ਜਾਂਦਾ ਹੈ।
Comments
Post a Comment