ਵਿੰਡੋਜ਼ ਮੂਵੀ ਮੇਕਰ ਵਿੱਚ ਵੀਡੀਓ ਜਾਂ ਆਡੀਓ ਨੂੰ ਸਪਲਿਟ ਕਰਨਾ।


ਆਡੀਓ ਜਾਂ ਵੀਡੀਓ ਨੂੰ ਦੋ ਭਾਗਾਂ ਵਿੱਚ ਵੰਡਣ ਲਈ

1. ਕਾਨਟੈਂਟ ਪੇਨ ਵਿੱਚ ਸਪਲਿਟ ਕਰਨ ਵਾਲੇ ਜਾਂ ਵੀਡੀਓ ਜਾਂ ਆਡੀਓ ਤੇ ਕਲਿੱਕ ਕਰੋ।
2. ਮੋਨੀਟਰ ਥੱਲੇ, ਸਪਲਿਟ ਕਰਨ ਵਾਲੇ ਕਲਿਪ ਤੱਕ ਸਲਾਇਡ ਲੈ ਕੇ ਜਾਓ।
3. ਮੋਨੀਟਰ ਤੇ ਸਪਲਿਟ ਬਟਨ ਨੂੰ ਕਲਿੱਕ ਕਰੋ।



Comments