ਤੁਹਾਡੀ ਸਕੂਲ ਲੈਬ ਵਿੱਚ ਵਰਤੀ ਗਈ ਨੈਟਵਰਕਿੰਗ ਤਾਰ ਬਾਰੇ ਲਿਖੋ।


ਸਕੂਲ ਲੈਬ ਵਿੱਚ ਵਰਤੀ ਗਈ ਨੈਟਵਰਕਿੰਗ ਤਾਰ ਦਾ ਨਾਮ
Ethernet Wire Cat 5/5e (Category 5/5e)
ਤਾਰ ਦੀ ਕਿਸਮ
Ethernet Wire Cat 5/5e ਇਕ ਅਨਸਿਲਡਿਡ ਟਵਿਸਟਡ ਤਾਰ (Unshielded Twisted Wire) ਹੈ।
ਤਾਰਾਂ ਦੀ ਗਿਣਤੀ
8 ਤਾਰਾਂ (4 ਜੋੜੇ)
ਤਾਰਾਂ ਦਾ ਰੰਗ
ਇਹਨਾਂ ਤਾਰਾਂ ਦਾ ਰੰਗ ਅਲੱਗ-ਅਲੱਗ ਹੁੰਦਾ ਹੈ, ਜਿਸ ਵਿੱਚ ਸੰਤਰੀ, ਨੀਲਾ, ਹਰਾ ਅਤੇ ਭੂਰਾ।
ਟ੍ਰਾਂਸਮਿਸ਼ਨ ਗਤੀ
100 Mbps
ਕਨੈਕਟਰ (Connector)
RJ45



Comments