ਪ੍ਰੈਕ 12: MS-Publisher ਵਿੱਚ ਆਪਣਾ ਰਿਜ਼ਿਊਮ ਤਿਆਰ ਕਰੋ।



  1. ਸਭ ਤੋ ਪਹਿਲਾ ਪਬਲਿਸਰ ਸਾਫਟਵੇਅਰ ਨੂੰ ਓਪਨ ਕਰੋ। 
  2. ਨਿਊ ਆਪਸ਼ਨ ਤੇ ਕਲਿਕ ਕਰੋ। 
  3. ਵੱਖ-ਵੱਖ ਆਪਸ਼ਨ ਵਿੱਚੋ Resume ’ਤੇ ਕਲਿਕ ਕਰੋ। 
  4. ਇਸ ਨਾਲ Templates ਓਪਨ ਹੋ ਜਾਣਗੇ। ਇਨ੍ਹਾਂ ਵਿਚੋ ਇਕ ਢੁਕਵਾਂ Template ਸਿਲੈਕਟ ਕਰੋ। 
  5. ਇਸ ਤਰ੍ਹਾਂ Template ਓਪਨ ਹੋ ਜਾਵੇਗਾ। 
  6. ਇਸ ਵਿੱਚ ਆਪਣੇ ਨਾਲ ਸੰਬੰਧਤ ਸੂਚਨਾ ਭਰੋ। ਇਸ ਤੋ ਬਾਅਦ ਇਸ Resume ਨੂੰ ਸੇਵ ਕਰੋ।



Comments