ਕੰਪਿਊਟਰ ਦੇ ਮੁੱਢਲੇ ਚਾਰ ਕੰਮ




1.       ਇਨਪੁੱਟ: ਇਹ ਕੰਪਿਊਟਰ ਸਿਸਟਮ ਵਿੱਚ ਡਾਟਾ ਅਤੇ ਪ੍ਰੋਗਰਾਮ (ਸਾਫਟਵੇਅਰ) ਦਾਖ਼ਲ ਕਰਨ ਦੀ ਪ੍ਰਕਿਰਿਆ ਹੈ।   

 

2.       ਸਟੋਰੇਜ: ਕੰਪਿਊਟਰ ਵਿਚਕਾਰ ਡਾਟਾ ਨੂੰ ਕੱਚੇ ਜਾਂ ਪੱਕੇ ਤੌਰ ਤੇ ਸੁਰੱਖਿਅਤ ਕਰਨ ਦੀ ਪ੍ਰਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ।

 

3.       ਪ੍ਰੋਸੈਸਿੰਗ: ਪ੍ਰਾਪਤ ਡਾਟਾ ‘ਤੇ ਅਰਥਮੈਟਿਕ ਅਤੇ ਲੌਜੀਕਲ ਗਤੀਵਿਧੀਆਂ ਨੂੰ ਕਰਨ ਦੀ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ।

 

4.       ਆਊਟਪੁੱਟ: ਪ੍ਰੋਸੈਸਿੰਗ ਤੋ ਬਾਅਦ ਪ੍ਰਾਪਤ ਨਤੀਜੇ ਨੂੰ ਆਊਟਪੁੱਟ ਕਿਹਾ ਜਾਂਦਾ ਹੈ।


Comments

  1. What is a server?

    What is the Data Center?

    Thanks for posting this informative article. You have written this article very well.
    And If you want information about Datacenter and Servers and all computer-related information.

    ReplyDelete

Post a Comment